9 8 8 8 6 6 6 3 6 3
Single-Page Printable Worksheet

Primary School Morning Assembly

Assembly Date: 2026-09-11 | Day:

Morning Slide
Thought / विचार / ਵਿਚਾਰ
EN: "We should respect all religions."
HI: "हमें सभी धर्मों का सम्मान करना चाहिए।"
PA: "ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।"
General Knowledge (GK)
Q1.
EN: Sri Guru Granth Sahib Ji was edited by which Guru Sahib? | Ans: Sri Guru Arjan Dev Ji
HI: श्री गुरु ग्रंथ साहिब जी का संपादन किस गुरु साहिब द्वारा किया गया था? | उत्तर: श्री गुरु अर्जुन देव जी
PA: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਸ ਗੁਰੂ ਸਾਹਿਬ ਨੇ ਕੀਤੀ? | ਉੱਤਰ: ਸ੍ਰੀ ਗੁਰੂ ਅਰਜਨ ਦੇਵ ਜੀ
Q2.
EN: Where was the first Parkash of Sri Guru Granth Sahib Ji done? | Ans: At Sri Harmandir Sahib, Amritsar
HI: श्री गुरु ग्रंथ साहिब जी का पहला प्रकाश कहाँ किया गया था? | उत्तर: श्री हरिमंदिर साहिब, अमृतसर में
PA: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਿੱਥੇ ਕੀਤਾ ਗਿਆ ਸੀ? | ਉੱਤਰ: ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ
Q3.
EN: Who were the first writers of Sri Guru Granth Sahib? | Ans: Baba Budha ji
HI: श्री गुरु ग्रंथ साहिब के पहले लेखक / ग्रंथी कौन थे? | उत्तर: बाबा बुड्ढा जी
PA: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ / ਗ੍ਰੰਥੀ ਕੌਣ ਸਨ? | ਉੱਤਰ: ਬਾਬਾ ਬੁੱਢਾ ਜੀ
Q4.
EN: How many verses of Guru Sahib are recorded in Sri Guru Granth Sahib? | Ans: Six Gurus
HI: श्री गुरु ग्रंथ साहिब में कितने गुरु साहिबान की बाणी दर्ज है? | उत्तर: छह गुरु साहिबान
PA: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ? | ਉੱਤਰ: ਛੇ ਗੁਰੂ ਸਾਹਿਬਾਨ
Q5.
EN: How many Bhagats and Bhats' verses are recorded in Sri Guru Granth Sahib? | Ans: Bani of Fifteen Bhagats and 11 Bhattas
HI: श्री गुरु ग्रंथ साहिब में कितने भगतों और भट्टों की बाणी दर्ज है? | उत्तर: 15 भगतों और 11 भट्टों की बाणी
PA: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਭਗਤਾਂ ਅਤੇ ਭੱਟਾਂ ਦੀ ਬਾਣੀ ਦਰਜ ਹੈ? | ਉੱਤਰ: 15 ਭਗਤਾਂ ਅਤੇ 11 ਭੱਟਾਂ ਦੀ ਬਾਣੀ
Let's Guess (Riddle)
EN: (Ans: )
HI: (उत्तर: )
PA: (ਉੱਤਰ: )
Words for Practice
truth
EN: the quality or state of being true | "Always speak the truth."
HI: सत्य / सच | "हमेशा सच बोलें।"
PA: ਸੱਚ / ਸੱਚਾਈ | "ਹਮੇਸ਼ਾ ਸੱਚ ਬੋਲੋ।"
faith
EN: complete trust or confidence | "We should have faith in God."
HI: विश्वास / आस्था | "हमें ईश्वर पर विश्वास रखना चाहिए।"
PA: ਵਿਸ਼ਵਾਸ / ਭਰੋਸਾ | "ਸਾਨੂੰ ਪ੍ਰਮਾਤਮਾ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ।"
hymns
EN: religious songs or poems of praise | "They sang holy hymns during the assembly."
HI: धार्मिक गीत / भजन | "उन्होंने सभा के दौरान पवित्र भजन गाए।"
PA: ਧਾਰਮਿਕ ਗੀਤ / ਸ਼ਬਦ | "ਉਨ੍ਹਾਂ ਨੇ ਸਭਾ ਦੌਰਾਨ ਪਵਿੱਤਰ ਸ਼ਬਦ ਗਾਏ।"
worship
EN: reverence and adoration for a deity | "People gather at religious places to worship."
HI: पूजा / प्रार्थना | "लोग पूजा करने के लिए धार्मिक स्थलों पर एकत्र होते हैं।"
PA: ਪੂਜਾ / ਭਗਤੀ | "ਲੋਕ ਪੂਜਾ ਕਰਨ ਲਈ ਧਾਰਮਿਕ ਸਥਾਨਾਂ 'ਤੇ ਇਕੱਠੇ ਹੁੰਦੇ ਹਨ।"
unity
EN: the state of being united | "There is strength in unity."
HI: एकता | "एकता में बल है।"
PA: ਏਕਤਾ | "ਏਕਤਾ ਵਿੱਚ ਬਲ ਹੈ।"
Slide Issued by Department of Education, Punjab | Detailed by Manoj Bansal, 9888666363