General Knowledge (GK)
Q1.
EN: On which planet in our solar system is life known to exist? | Ans: Earth
Earth is currently the only planet known in the universe where life exists.
HI: हमारे सौर मंडल के किस ग्रह पर जीवन का अस्तित्व पाया जाता है? | उत्तर: पृथ्वी
पृथ्वी वर्तमान में ब्रह्मांड का एकमात्र ऐसा ज्ञात ग्रह है जहाँ जीवन मौजूद है।
PA: ਸਾਡੇ ਸੌਰ ਮੰਡਲ ਦੇ ਕਿਸ ਗ੍ਰਹਿ 'ਤੇ ਜੀਵਨ ਮੌਜੂਦ ਹੈ? | ਉੱਤਰ: ਧਰਤੀ
ਧਰਤੀ ਵਰਤਮਾਨ ਵਿੱਚ ਬ੍ਰਹਿਮੰਡ ਦਾ ਇੱਕੋ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਪਾਇਆ ਜਾਂਦਾ ਹੈ।
Q2.
EN: What is the total area of Punjab? | Ans: 50,362 square Km.
Punjab covers a total geographical area of 50,362 square kilometres, comprising about 1.53% of India's total area.
HI: पंजाब का कुल क्षेत्रफल कितना है? | उत्तर: 50,362 वर्ग किलोमीटर
पंजाब का कुल भौगोलिक क्षेत्रफल 50,362 वर्ग किलोमीटर है, जो भारत के कुल क्षेत्रफल का लगभग 1.53% है।
PA: ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ? | ਉੱਤਰ: 50,362 ਵਰਗ ਕਿਲੋਮੀਟਰ
ਪੰਜਾਬ ਦਾ ਕੁੱਲ ਭੂਗੋਲਿਕ ਖੇਤਰਫਲ 50,362 ਵਰਗ ਕਿਲੋਮੀਟਰ ਹੈ, ਜੋ ਕਿ ਭਾਰਤ ਦੇ ਕੁੱਲ ਖੇਤਰਫਲ ਦਾ ਲਗਭਗ 1.53% ਬਣਦਾ ਹੈ।
Q3.
EN: What is the currency of India? | Ans: The Indian rupee
The Indian Rupee (INR) is the official currency of India, represented by the currency symbol ₹.
HI: भारत की मुद्रा क्या है? | उत्तर: भारतीय रुपया
भारतीय रुपया (INR) भारत की आधिकारिक मुद्रा है, जिसका प्रतीक चिन्ह ₹ है।
PA: ਭਾਰਤ ਦੀ ਕਰੰਸੀ ਕੀ ਹੈ? | ਉੱਤਰ: ਭਾਰਤੀ ਰੁਪਈਆ
ਭਾਰਤੀ ਰੁਪਈਆ (INR) ਭਾਰਤ ਦੀ ਅਧਿਕਾਰਤ ਕਰੰਸੀ ਹੈ, ਜਿਸਦਾ ਚਿੰਨ੍ਹ ₹ ਹੈ।
Q4.
EN: What is the sum of the three interior angles of a triangle? | Ans: 180 degrees
In Euclidean geometry, the sum of all three internal angles of any triangle is always 180 degrees.
HI: त्रिभुज के तीनों अंतः कोणों का योग कितना होता है? | उत्तर: 180 डिग्री
यूक्लिडीय ज्यामिति में किसी भी त्रिभुज के तीनों आंतरिक कोणों का योग हमेशा 180 अंश होता है।
PA: ਤਿਕੋਣ ਦੇ ਤਿੰਨਾਂ ਅੰਦਰੂਨੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ? | ਉੱਤਰ: 180 ਡਿਗਰੀ
ਯੂਕਲਿਡੀਅਨ ਜਿਓਮੈਟਰੀ ਅਨੁਸਾਰ ਕਿਸੇ ਵੀ ਤਿਕੋਣ ਦੇ ਤਿੰਨੋਂ ਅੰਦਰਲੇ ਕੋਣਾਂ ਦਾ ਜੋੜ ਹਮੇਸ਼ਾ 180 ਡਿਗਰੀ ਹੁੰਦਾ ਹੈ।
Q5.
EN: Why is it important to maintain scalp and hair hygiene? | Ans: To prevent dandruff, lice, and scalp infections and keep hair healthy.
Regular washing and combing prevent accumulation of sweat, oil, dirt, and infections, ensuring clean and healthy hair.
HI: सिर की त्वचा (स्कैल्प) और बालों की स्वच्छता बनाए रखना क्यों ज़रूरी है? | उत्तर: रूसी (डैंड्रफ), जुएँ और संक्रमण से बचने तथा बालों को स्वस्थ रखने के लिए।
नियमित रूप से बाल धोने और कंघी करने से पसीना, मैल और संक्रमण नहीं होते जिससे बाल साफ और स्वस्थ रहते हैं।
PA: ਸਿਰ ਦੀ ਚਮੜੀ ਅਤੇ ਵਾਲਾਂ ਦੀ ਸਫ਼ਾਈ ਰੱਖਣੀ ਕਿਉਂ ਜ਼ਰੂਰੀ ਹੈ? | ਉੱਤਰ: ਸਿਕਰੀ, ਜੂੰਆਂ ਅਤੇ ਚਮੜੀ ਦੀਆਂ ਬਿਮਾਰੀਆਂ ਤੋਂ ਬਚਣ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ।
ਸਮੇਂ ਸਿਰ ਸਿਰ ਧੋਣ ਅਤੇ ਕੰਘੀ ਕਰਨ ਨਾਲ ਮੈਲ, ਮੁੜ੍ਹਕਾ ਅਤੇ ਲਾਗਾਂ ਤੋਂ ਬਚਾਅ ਰਹਿੰਦਾ ਹੈ ਅਤੇ ਵਾਲ ਸਿਹਤਮੰਦ ਰਹਿੰਦੇ ਹਨ।